ਹਾਲ ਹੀ ਦੇ ਵਿਚ ਪੀ ਐੱਮ ਨਰਿੰਦਰ ਮੋਦੀ ਦਾ ਵੱਡਾ ਬਿਆਨ ਸਾਹਮਣੇ ਆਇਆ ,ਜੀ ਹਾਂ ਤੁਹਾਨੂੰ ਦਈਏ ਕਿ ਅਮਰੀਕਾ ਵਿਚ ਪੰਨੂ ਹਤਿਆ ਦੀ ਸਾਜਿਸ਼ ਦੇ ਕੇਸ ਨਾਲ ਜੁੜਿਆ ਇਹ ਬਿਆਨ ਹੈ ਪਹਿਲੀ ਵਾਰ PM Narender modi ਨੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਸਪਸ਼ਟ ਕੀਤਾ ਕਿ ਜੇਕਰ ਇਸ ਮਾਮਲੇ ਦੇ ਵਿਚ ਕਿਸੇ ਵੀ ਭਾਰਤੀ ਨਾਗਰਿਕ ਦੀ ਕੋਈ ਵੀ ਭੂਮਿਕਾ ਹੋਇ ਚਾਹੇ ਨੈਗੇਟਿਵ ਜਾ ਪੋਸਿਟੀਵ ਉਸਨੂੰ ਬੇਹੱਦ ਗੰਭੀਰਤਾ ਨਾਲ ਲਿਆ ਜਾਵੇਗਾ ਤੇ ਉਸ ਉਪਰ ਕਾਰਵਾਈ ਵੀ ਕੀਤੀ ਜਾਵੇਗੀ। ਇਸਦੇ ਨਾਲ ਹੀ ਪੀ ਐਮ ਮੋਦੀ ਨੇ ਜੋ ਕੱਟੜਪੰਥੀਆ ਦੇ ਵਲੋਂ ਹਿੰਸਕ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉਸ ਉਪਰ ਵੀ ਚਿੰਤਾ ਜ਼ਾਹਰ ਕੀਤੀ ਹੈ ਅਤੇ ਕਿਹਾ ਕਿ ਜੋ ਕੱਟੜਪੰਥੀ ਲੋਕਾਂ ਨੂੰ ਭੜਕਾ ਰਹੇ ਨੇ ਤੇ ਜੋ ਹਿੰਸਕ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਇਹ ਬੇਹੱਦ ਜ਼ਿਆਦਾ ਚਿੰਤਾ ਵਧਾਉਣ ਵਾਲੀ ਗੱਲ ਹੈ।
.
For the first time, PM Modi gave a big statement.
.
.
.
#canadaamerica #pmmodi #gurpatwantpannu